ਉੱਚੀ ਸੜਕ ਤੇ ਪੱਕਾ ਮਕਾਨ ਹੋਵੇ
ਸੋਹਣਾ ਦਿਲ ਤੇ ਹੁਸਨ ਜਵਾਨ ਹੋਵੇ
ਚਲ ਘੁੱਟ ਕੇ ਜੱਫੀ ਪਾ ਲਈਏ
ਜਿਹੜਾ ਪਹਿਲਾਂ ਛੱਡੇ ਬੇਇਮਾਨ ਹੋਵੇ
ਉੱਚੀ ਸੜਕ ਤੇ ਪੱਕਾ ਮਕਾਨ ਹੋਵੇ
ਸੋਹਣਾ ਦਿਲ ਤੇ ਹੁਸਨ ਜਵਾਨ ਹੋਵੇ
ਚਲ ਘੁੱਟ ਕੇ ਜੱਫੀ ਪਾ ਲਈਏ
ਜਿਹੜਾ ਪਹਿਲਾਂ ਛੱਡੇ ਬੇਇਮਾਨ ਹੋਵੇ
ਕਿਸਮਤ ਤੇ ਦਿੱਲ ਵਿੱਚ ਸਿਰਫ ਇੰਨਾ ਕ ਫਰਕ ਹੈ
ਜੋ ਦਿੱਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ
ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ
ਮੌਤ ਨੂੰ ਮੈਂ ਕਦੇ ਦੇਖਿਆ ਤਾਂ ਨਹੀ
ਪਰ ਸੋਚਦਾ ਹਾਂ ਕਿੰਨੀ ਖੂਬਸੂਰਤ ਹੋਵੇਗੀ
ਜਿਹ੍ੜਾ ਵੀ ੳਸਨੂੰ ਮਿਲਦਾ ਹੈ ਕਮਬਖਤ ਜਿਉਣਾਂ ਛੱਡ ਦਿੰਦਾ ਹੈ
ਅੱਤ ਸਿਰਾ ਤਾਂ ਲੋਕ ਕਰਵਾਉਦੇ ਹੋਣਗੇ
ਆਪਾ ਤਾ ਕਾਲਜੇ ਫੁੱਕੀ ਦੇ ਆ
ਤੂੰ online ਹੋਣ ਤੇ ਵੀ Reply ਨਹੀ ਕਰਦਾ ਕਮਲਿਆ ਅਤੇ ਅਸੀ
ਹਿਚਕਿਆ ਆਨ ਤੇ ਵੀ Net on ਕਰ ਲੈਦੇਂ ਹਾਂ
ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ
ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ਚ ਹਾਰੇ ਹੁੰਦੇ ਨੇ
ਉਂਝ ਤਾਂ ਮੇਰੀ ਕੋਈ ਸਹੇਲੀ ਨੀ
ਜਦ SAD SONG ਸ਼ੁਣਦਾ ਫ਼ਿਰ ਇੰਝ ਲੱਗਦਾ
ਜਿਵੇ ਚਾਰ ਪੰਜ ਛੱਡ ਗਈਆ ਹੋਣ
er kasz
ਲੋਕੀ ਤਾਂ ਮੋਤ ਦੇ ਹੱਥੋ ਮਰਦੇ ਨੇ
ਸਾਨੂੰ ਜਿੰਦਗੀ ਸਾਡੀ ਮਾਰ ਗਈ
ਰੱਬਾ ਉਮਰ ਚਾਹੇ ਘੱਟ ਹੀ ਹੋਵੇ
ਪਰ ਸਿਰ ਨੀਵਾਂ ਤੇ ਦਿਲ ਦਰਿਆ ਰੱਖੀ
ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ;
ਕਿਸੇ ਹੋਰ ਤੇ ਇਤਬਾਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ;
ਤੂੰ ਜੀ ਸਕੇ ਮੇਰੇ ਬਿਨ ਇਹ ਤਾ ਚੰਗੀ ਗੱਲ ਹੈ ਸੱਜਣਾ;
ਪਰ ਅਸੀਂ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀ ਕਰਦੇ !
ਕਦੇ ਰੋਇਆ ਕਰੇਗੀ ਕਦੇ ਹੱਸਿਆ ਕਰੇਗੀ
ਗੱਲਾਂ ਮੇਰੀਆਂ ਜਦੋ ਕਿਸੇ ਨੂੰ ਦੱਸਿਆ ਕਰੇਂਗੀ
ਗੁੱਸਾ ਕਰਕੇ ਕੀ ਲੈਣਾ
ਬੰਦਾ ਸਬ ਕੁੱਝ ਪਿਆਰ ਨਾਲ ਜਿੱਤ ਲੈਂਦਾ
ਏਨਾ ਅਖੀਆਂ ਨੂ ਉਡੀਕ ਤੇਰੀ ਕਿਸੇਹੋਰ ਵੱਲ ਨਹੀ ਤਕਦਿਆਂ
ਜੇ ਕਰ ਹੁੰਦਾ ਰਹੇ ਦੀਦਾਰ ਤੇਰਾ ਏਹ ਸਦੀਆਂ ਤੱਕ ਨਹੀ ਥਕਦੀਆਂ
ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ
ਦਿਲ ਵਿੱਚ ਚਾਹਤ ਹੋਣੀ ਚਾਹੀਦੀ ਏ
ਯਾਦ ਤਾ ਸਾਨੂੰ ਵੈਰੀ ਵੀ ਹਰ ਰੋਜ ਕਰਦੇ ਨ