ਮੇਰੀ ਕਦਰ ਓਹ ਨੂੰ ਤਨਹਾਈਆਂ ਚ ਹੋਵੇਗੀ
ਹਾਲੇ ਤਾਂ ਬਹੁਤ ਲੋਕ ਨੇ ਓਹਦਾ ਦਿਲ ਲਾਉਣ ਲਈ

ਹਨੇਰੀਆ ਚਲੀਆ ਜਾਂਦੀਆ ਨੇ ਤੂਫਾਨ ਚਲੇ ਜਾਂਦੇ ਨੇ
ਬਸ ਯਾਂਦਾ ਰਹਿ ਜਾਂਦੀਆ ਨੇ ਇਨਸਾਨ ਚਲੇ ਜਾਂਦੇ ਨੇ

ਪੂਰਾ ਬੁੱਕਦਾ ਐ ਜੱਟ 14 ਕਿਲਿਆਂ ਦਾ ਟੱਕ ਆਉਦੇ ਸਾਕ ਨੇ ਬੜੇ
ਐਨੀ ਮਹਿੰਗੀ ਨੀ ਰਕਾਨੇ ਤੇਰੀ ਯਾਰੀ ਜੋ ਕਰਾਦੂ ਹੱਥ ਯਾਰ ਦੇ ਖੜੇ

ਉਹ ਲੱਭ ਰਹੇ ਸੀ ਬਹਾਨੇ ਮੈਨੂੰ ਭੁਲਣ ਦੇ ਕਈ ਦਿਨਾਂ ਤੋਂ
ਸੋਚਿਆ ਕੇ ਨਰਾਜ ਹੋ ਕੇ ਉਸਦੀ ਮੁਸ਼ਕਿਲ ਅਸਾਨ ਕਰ ਦੇਵਾਂ

ਮੁੰਡੇਆਂ ਦੀ ਖਾਮੋਸ਼ੀ ਦਾ ਕੋਈ ਮੋਲ ਨਹੀ
ਕੁੜੀਆਂ ਦੀ ਜ਼ਿੱਦ ਦੀ ਕੀਮਤ ਜਿਆਦਾ ਹੈ

ਅੱਜ ਦਿਲ ਕਰਦਾ ਵੇ ਰੱਜ ਕੇ ਰੋ ਲਵਾਂ
ਪਰ ਸੁਨੇ ਨਾ ਕੋਈ ਮੇਰੀ ਹੂਕ ਇਸੇ ਗਲ ਤੋਂ ਡਰਦਾ

ਮੁਛ੍ਹ ਫੁੱਟ ਦੀ ਸੀ ਹਿਕ ਵਿੱਚ ਜੋਰ ਵਾਲਾ ਸੀ ਤੇਰੇਂ ਨਾਂਲ ਲਾਂਵਾਂ ਲੈਣ ਨੂੰ ਵੀ ਕਾਹਲਾ ਸੀ
ਨੀ ਤੈਨੂੰ ਆਪਣੀ ਬਣਾਂ ਕੇ ਆਂ ਵਿਖੋਣਾ ਨੀ ਕੰਮ ਇਹ ਸੋਚਦਾਂ ਰਿਹਾਂ
ਨੀ ਜਿਹੜੇਂ ਤੇਰੇਂ ਪਿੱਛੇਂ ਮਾਰਦੇਂ ਸੀ ਗੇੜੀਆ ਮੈਂ ਕੱਲਾ ਕੱਲਾ ਠੋਕਦਾਂ ਰਿਹਾਂ...

ਫਿੱਕਾ ਫਿਕਰਾਂ ਨੇ ਪਾ ਤਾ ਗੱਭਰੂ ਰੰਗ ਚਿੱਟਾ ਹੁੰਦਾ ਜਾਵੇ ਨਾਰ ਦਾ
ਦੋਵੇਂ ਫਸਲਾਂ ਨੇ ਆਈਆ ਫਲ ਤੇ ਪੁੱਤ ਕਿੱਥੇ ਜਾਵੇ ਜ਼ਮੀਦਾਰ ਦਾ

ਪੂਰੀ ਸੋਹਣੀ ਤੇ ਸਨੱਖੀ ਨਾਲੇ ਦਿਲ ਦੀ ਆ ਸੱਚੀ
ਕੁੜੀਆਂ ਦੇ ਵਿੱਚ ਪੂਰੀ ਟੋਹਰ ਮੁਟਿਆਰ ਦੀ
ਜ਼ੀਹਦੇ ਨਖਰੇ ਦਾ ਹਰ ਕੋਈ ਪਾਣੀ ਭਰਦਾ
ਬਣ ਗਈ ਆ ਹੁਣ ਜ਼ਿੰਦ-ਜ਼ਾਣ ਉਹ ਯਾਰ ਦੀ

ਏਡੇ-ਏਡੇ ਬੈਗ ਤਾਂ ਬੈਂਕ ਲੁੱਟਣ ਵਾਲਿਆ ਕੋਲ ਨੀ ਹੁੰਦੇ
ਜਿੱਡੇ-ਜਿੱਡੇ ਅੱਜ ਕੱਲ ਦੀਆਂ ਕੁੜੀਆ ਚੁੱਕੀ ਫਿਰ ਦੀਆ . .