ਸਮਾਂ ਦੋਸਤ ਅਤੇ ਰਿਸ਼ਤੇ ਇਹ ਉਹੋ ਚੀਜ਼ਾਂ ਨੇ ਜੋ ਸਾਨੂੰ ਮੁਫਤ ਮਿਲਦੀਆਂ ਨੇ
ਪਰ ਇਹਨਾਂ ਦੀ ਕੀਮਤ ਦਾ ਪਤਾ ਉਸ ਵਕਤ ਲਗਦਾ ਹੈ ਜਦੋਂ ਇਹ ਕਿਤੇ ਗੁਮ ਹੋ ਜਾਂਦੀਆ ਨੇ

ਜ਼ਿੰਦਗੀ ਮੇਰੀ ਏ ਮੇਰੇ ਇਕ ਦੋਸਤ ਦੀ ਅਮਾਨਤ
ਰਾਖੀ ਰੱਬਾ ਮੇਰੇਆ ਸਦਾ ਉਸਨੂੰ ਸਲਾਮਤ
ਦੇਵੀ ਉਸ ਨੂੰ ਖੁਸ਼ੀ ਪੂਰੇ ਸੰਸਾਰ ਦੀ
ਬਣ ਜਾਵੇ ਓਹ ਤਾਰੀਫ਼ ਹਰ ਇਕ ਜ਼ੁਬਾਨ ਦੀ

ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ
ਮਾਂ-ਪਿਉ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾ ਚੋਂ

ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ ਕਿਉਂਕਿ
ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ

ਦੋਸਤੀ ਹੁੰਦੀ ਨਹੀ ਏ ਭੁੱਲ ਜਾਣ ਦੇ ਲਈ
ਦੋਸਤੀ ਮਿਲਦੀ ਨਹੀ ਏ ਖੋ ਜਾਣ ਦੇ ਲਈ
ਦੋਸਤੀ ਸਾਡੇ ਨਾਲ ਕਰੋਗੇ ਤਾਂ ਖੁਸ਼ ਰਹੋਗੇ ਐਨਾ
ਸਮਾਂ ਮਿਲੇਗਾ ਹੀ ਨਹੀਓ, ਹੰਜੂ ਬਹਾਉਣ ਦੇ ਲਈ…

ਵੀਰ ਭਾਵੇਂ ਵੱਡਾ ਹੋ ਕੇ ਭੈਣ ਨੂੰ ਭੁੱਲ ਜਾਵੇ
ਪਰ ਭੈਣ ਹਮੇਸ਼ਾ ਆਪਣੇ ਵੀਰਾਂ nu apne ਦਿਲ ਵਿਚ ਰੱਖਦੀ ਹੈ

ਤੇਰੀ ਯਾਰੀ ਦਾ ਦੱਸ ਕੀ ਮੁੱਲ ਤਾਰਾਂ ਓ ਯਾਰਾ
ਜਿੰਦ ਕੱਡ ਕੇ ਤਲੀ ਤੇ ਰਖਦਾ ਯਾ ਤੇਰੇ ਉਤੋ ਜਿੰਦ ਵਾਰਾਂ

ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ
ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ ਬਈ ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ

ਪਿਆਰ ਤਾਂ ਉਪਰੋਂ ਉਪਰੋਂ ਵਫਾ ਕਰਨ ਵਾਲਿਆਂ ਨੂੰ ਹੀ ਮਿਲਦਾ
ਦਿਲੋਂ ਪਿਆਰ ਕਰਨ ਵਾਲਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ

ਬੜੀ ਇਹ ਦੁਨਿਆ ਵੇਖੀ ਤੇ ਬੜੇ ਏਹਦੇ ਰੰਗ ਵੇਖੇ
ਤੇ ਪਹੁੰਚੇ ਇਸ ਨਤੀਜੇ ਤੇ ਇੱਕ ਰੱਬ ਤੇ ਦੂਜੇ ਮਾਂ ਪਿਓ ਬਿਨਾ ਐਤਬਾਰ ਨਾ ਕਰੀਏ ਤੀਜੇ ਤੇ

ਆਪਣੀਆ ਖੁਸ਼ੀਆ ਦੱਬ ਕੇ ਵੀ ਖੁਸ਼ ਰੱਖਦੀ ਜੀਆ ਨੂੰ
ਆਪਣਾ ਗਹਿਣਾ ਗੱਟਾ ਵੀ ਪਾ ਦਿੱਤਾ ਧੀਆਂ ਨੂੰ

ਜੇ ਰੁੱਸਿਆ ਹੋਵੇ ਯਾਰ ਸੋਹਣਾ ਗਲ ਲਾ ਕੇ ਯਾਰ ਮਨਾ ਲਈਦਾ
ਪਰਖ ਹੁੰਦੀ ਏ ਪਿਆਰ ਦੀ 100 ਵਾਰੀ ਆਵੇਂ ਨੀ ਦੂਜਾ ਯਾਰ ਬਣਾ ਲਈਦਾ
er kasz

ਗੁੱਸਾ ਕਰਕੇ ਕੀ ਲੈਣਾ
ਬੰਦਾ ਸਬ ਕੁੱਝ ਪਿਆਰ ਨਾਲ ਜਿੱਤ ਲੈਂਦਾ

ਜਦ ਲੜੀਆਂ ਸੀ ਅੱਖੀਆਂ ਖੁਸ਼ੀਆਂ ਦਿੱਤਾ ਸੌਣ ਨਾ
ਟੁੱਟਿਆ ਦਿਲ ਸੱਜਣਾ ਨੀਦਰਾਂ ਅੱਜ ਵੀ ਆਉਣ ਨਾ
er kasz

ਆਸ਼ਕ ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ
ਇੱਕ ਲੁਟਾਵੇ ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ
er kasz