ਕੋਈ ਕਹਿੰਦਾ ਰੱਬ ਗਰੀਬਾਂ ਦਾ
ਕੋਈ ਕਹਿੰਦਾ ਰੱਬ ਬਦਨਸੀਬਾਂ ਦਾ
ਪਰ ਤੈਨੂ ਪਾ ਕੇ ਯਾਰਾ ਮੈ ਸੋਚਦਾ
ਰੱਬ ਮੇਰੇ ਵਰਗੇ ਖੁਸਨਸੀਬਾਂ ਦਾ

ਵਾਰਿਸ ਤੋਂ ਬਾਅਦ ਬੱਦਲ ਕਦੇ ਗਿਰਦੇ ਨਹੀਂ
ਮਰਝਾਉਣ ਤੋਂ ਬਾਅਦ ਫੁੱਲ ਕਦੇ ਖਿੜਦੇ ਨਹੀਂ
ਦੋਸਤਾ ਦੀ ਕਦਰ ਕਰੋ ,ਕਿਉਂਕਿ ਵਿਛੜਨ ਤੋਂ
ਬਾਅਦ ਦੋਸਤ ਕਦੇ ਮਿਲਦੇ ਨਹੀਂ
er kasz

ਅੱਖਾਂ ਵਿੱਚ ਵੀ ਪਿਆਰ, ਸਮਝਿਆਂ ਜਾਂਦਾ
ਸਿਰਫ ਮੂੰਹੋਂ ਕਹਿਣਾ ਇਜਹਾਰ ਨਹੀਂ ਹੁੰਦਾ
ਯਾਰੀ ਤਾਂ ਅੌਖੇ ਵੇਲੇ ਪਰਖੀ ਜਾਂਦੀ ਏ
ਰੋਜ਼ ਹੱਥ ਮਿਲਾਉਣ ਵਾਲਾ ਯਾਰ ਨੀਂ ਹੁੰਦਾ
er kasz

ਰੱਬਾ ਵੇਖੀ ਇਸਕ ਨਾ ਕਰੀ ਨਹੀਂ ਤਾਂ ਤੂੰ ਪਛਤਾਵੇਗਾ
ਅਸੀਂ ਮਰਕੇ ਤੇਰੇ ਕੋਲ ਅਾ ਜਾਵਾਂਗੇ ਪਰ ਇਹ ਦੱਸ ਤੂੰ ਕਿੱਥੇ ਜਾਵੇਗਾਂ
er kasz

ਤੂੰ ਗੱਲ ਸਾਡੇ ਨਾਲ ਕਰਦੀ ਨੀ ਤੇਰਾ ਖਾਸ ਹੋਣ ਦਾ ਕੀ ਫਾਇਦਾ
ਤੂੰ ਦਿਲ ਦੀ ਗੱਲ ਸਮਝੀ ਨੀ ਸਾਡਾ ਓਦਾਸ ਹੋਣ ਦਾ ਕੀ ਫਾਇਦਾ
er kasz

ਸੁਣਿਆ ਮੈ ਮੇਰੀ ਬਰਬਾਦੀ ਲਈ ਉਹਨੇ 40 ਪਾਠ ਸੁਖੇ ਨੇ
ਪਤਾ ਨਹੀ ਉਹ ਕੀ ਕਰਨਾ ਚਾਹੁੰਦੇ ਨੇ ਮੇਰੇ ਨਸੀਬ ਤਾਂ ਜਨਮਾਂ ਤੋਂ ਹੀ ਰੁੱਸੇ ਨੇ

ਮੁੱਕਦਰ ਚੰਗੇ ਕੀ ਕਰਨਗੇ ਜੇ ਸਾਨੂੰ ਸੱਜਣ ਭੁੱਲ ਗਏ ਨੇ
ਪਹਿਲਾਂ ਸਾਨੂੰ ਅੰਬਰੀ ਚੜਾ ਕੇ ਹੁਣ ਮਿੱਟੀ ਵਿੱਚ ਰੋਲ ਗਏ ਨੇ
er kasz

ਸੋਹਣੇ ਸੱਜਣਾ ਦਾ ਇੱਕ ਸੌਂਕ ਸੁਣ ਉਹ ਯਾਰ ਬਦਲਦੇ ਰਹਿੰਦੇ ਨੇ
ਮੈਂ ਆਖਿਆ ਆਪਣੇ ਯਾਰਾਂ ਦਾ ਇੱਕ ਹਾਰ ਪਰੋ ਕੇ ਪਾ ਲਉ ਜੀ
ਉਹ ਗੱਲ ਤਾਂ ਮੇਰੀ ਮੰਨ ਗਏ ਨੇ ਪਰ ਹੁਣ ਹਾਰ ਬਦਲਦੇ ਰਹਿੰਦੇ ਨੇ
Er kasz

ਉਂਝ ਤਾਂ ਮੇਰੀ ਕੋਈ ਸਹੇਲੀ ਨੀ
ਜਦ SAD SONG ਸ਼ੁਣਦਾ ਫ਼ਿਰ ਇੰਝ ਲੱਗਦਾ
ਜਿਵੇ ਚਾਰ ਪੰਜ ਛੱਡ ਗਈਆ ਹੋਣ
er kasz

ਸੱਚਾ ਪਿਆਰ ਨਾ ਯਾਰਾ ਪਾ ਲਵੀਂ ਸੁੱਖ ਚੈਨ ਤੇਰਾ ਸਭ ਲੁੱਟ ਜਾਉਗਾ
ਵਿੱਚ ਪਿਆਰ ਦੇ ਜਦੋਂ ਤੈਨੂੰ ਚੋਟ ਲਗੂ ਖੁੱਲੀ ਹਵਾ ਵਿੱਚ ਵੀ ਦਮ ਤੇਰਾ ਘੁੱਟ ਜਾਉਗਾ
er kasz