ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ
ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ
ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ
ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ
ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ
ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ
ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ ਵੀ ਤੁਹਾਡੀ ਗੱਲ ਨਹੀਂ ਸੁਣਦਾ
ਤਾਂ ਸਮਝ ਲਵੋ ਕਿ ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ
ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ,
ਧੱਕੇ ਨਾਲ ਪਿਆਰ ਨਾ ਪਾਏ ਜਾਦੇ,
ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ,
ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ ..
ਤੂੰ online ਹੋਣ ਤੇ ਵੀ Reply ਨਹੀ ਕਰਦਾ ਕਮਲਿਆ ਅਤੇ ਅਸੀ
ਹਿਚਕਿਆ ਆਨ ਤੇ ਵੀ Net on ਕਰ ਲੈਦੇਂ ਹਾਂ
ਉਹ ਕੀ ਸਮਝੂ ਸਾਡੇ ਜੱਜਬਾਤਾਂ ਨੂੰ
ਜੋ ਗੈਰਾੰ ਦੇ ਸੁੱਪਨੇ ਲੈਦੀੰ ਰਾਤਾਂ ਨੂੰ
ਜਿਸ ਰਿਸ਼ਤੇ ਵਿੱਚ ਵਿਸ਼ਵਾਸ਼ ਤੇ ਵਫਾਦਾਰੀ ਹੋਵੇ
ਉਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀਂ ਪੈਂਦੀ
ਛੱਡ ਦਿੱਲਾ ਓਦਾ ਜ਼ਿਕਰ ਕਰਨਾ
ਓਨੇ ਵੀ ਤਾ ਛੱਡ ਦਿੱਤਾ ਏ ਤੇਰਾ ਫਿਕਰ ਕਰਨਾ
ਮਰਨਾ ਪਵੇ ਤਾਂ ਕੋਈ ਉਹਨਾਂ ਲਈ ਮਰੇ ਜਿਹੜੇ ਮਨਾਂ ਦੇ ਮਹਿਰਮ ਹੋਣ
ਜਿਹਨਾਂ ਨੇ ਮਨਾਂ ਨੂੰ ਪ੍ਛਾਣਿਆ ਹੀ ਨਾ ਉਨਾਂ ਲਈ ਕੀ ਮਰਨਾ
ਕੁੜਿਆ ਦੇ ਹੱਥਾਂ ਚ ਸੋਹਣੀ ਲੱਗਦੀ ਏ ਮਹਿੰਦੀ
ਤੇ ਮੁੰਡਿਆ ਦੇ ਹੱਥ ਚ ਮਹਿੰਦੀ ਵਾਲੇ ਹੱਥ
ਬੰਦਿਆ ਤੇਰੀ ਕੀ ਬੁਨਿਆਦ ਹੁੰਦੀ
ਜੇ ਰੱਬ ਨੇ ਬਣਾਈ ਨਾ ਔਰਤ ਜਾਤ ਹੁੰਦੀ
ਅੱਖਾਂ ਵਿੱਚ ਹੰਜੂ ਵੀ ਨਹੀ
ਤੇ ਦਿਲੋ ਅਸੀ ਖੁਸ਼ ਵੀ ਨਹੀ.
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀ ਹੁਣ ਤੇਰੇ ਕੁਛ ਵੀ ਨਹੀ .
ਚੰਗੀਆਂ ਕਿਤਾਬਾਂ ਅਤੇ ਸੱਚੇ ਦਿਲ
ਹਰ ਇੱਕ ਦੀ ਸਮਝ ਵਿੱਚ ਨਹੀਂ ਆਉਂਦੇ
ਗੋਰੇ ਹੱਥਾ ਦੇ ਨਾਲ chatting ਕਰਦੀ ਗੈਰਾ ਨਾਲ,.
*****ਸਾਥੋ ਜਰੀ ਨਾ ਜਾਵੇ ਤੂੰ ਅੱਲੜ ਮੁਟਿਆਰੇ ਨੀ,.,.
ਦਿੱਤਾ ਹੱਕ ਨਾ ਭਾਂਵੇ ਤੂੰ comment ਕਰਨ ਦਾ,.
*****ਫੋਟੋ like ਕਰਨ ਤੋਂ ਕਿੰਜ ਰੋਕੇਂਗੀ ਨਾਰੇ ਨੀ,.,