ਇੱਕ ਦਿਲ ਨੂੰ ਲੱਖ ਸਮਝਾਉਣ ਵਾਲੇ ਜੇ ਫਿਰ ਵੀ ਸਮਝ ਨਾ ਆਵੇ ਤਾਂ ਕੀ ਕਰੀਏ
ਜੇ ਦਿਲ ਦਾ ਦਰਦ ਹੋਵੇ ਤਾਂ ਸਹਿ ਲਈਏ ਦਿਲ ਹੀ ਦਰਦ ਬਣ ਜਾਵੇ ਤਾਂ ਕੀ ਕਰੀਏ

ਬੰਦਾ ਖੁਦ ਦੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ
ਦੁਨੀਆ ਤਾ ਸਾਲੀ ਰੱਬ ਤੋਂ ਵੀ ਦੁਖੀ ਐ

ਇੱਕ ਕੁੜੀ ਮੈਨੂੰ ਕਹਿੰਦੀ ਤੇਰੀ ਕੋਈ ਸਹੇਲੀ ਨੀ ਹੈਗੀ
ਮੈ ਕਿਹਾ ਕਮਲੀਏ ਸਹੇਲੀਆ ਤਾ ਕੁੜੀਆ ਦੀਆ ਹੁੰਦੀਆ
ਸਾਡੇ ਤੇ ਯਾਰ ਹੁੰਦੇ ਆ

ਛੱਡੋ ਨਾ ੳੁਮੀਦ ਕਰ ਲਵੋ ੳੁਡੀਕ ਪੳੂਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ

ਅਸੀਂ ਅੰਦਰੋ ਅੰਦਰੀ ਰੋਦੇ ਆ
ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ
ਜਿੰਦਗੀ ਇੱਕੋ ਸਹਾਰੇ ਕੱਟ ਲਾਗੇ
ਸਾਨੂੰ ਨਵੇਂ ਬਣਾਉਣ ਦੀ ਆਦਤ ਨਹੀਂ...

ਮੈਂ ਜਿੰਨੀ ਵਾਰੀ ਤੇਰੀ ਤਸਵੀਰ ਵੇਖੀ ਹੋਣੀਂ
ਨੀਂ ਉਨੀ ਵਾਰੀ ਰਾਂਝੇ ਨੇ ਹੀਰ ਨਹੀਂ ਵੇਖੀ ਹੋਣੀਂ

ਰੱਖਣੀਆ ਆਕੜਾ ਤਾ ਰੱਖ ਮੁੰਡਿਆ
ਦਿਲ ਸਾਡਾ ਮੋੜ ਦੇ ਬੇਸ਼ਕ ਮੁੰਡਿਆ
ਤਰਲੇ ਪਾਉਂਦੀ ਦੇ ਮੇਰੇ ਬੁੱਲ ਸੁੱਕ ਗਏ
ਹੋਰ ਕਿਹੜਾ ਸੋਹਣੇ ਸੋਹਣੇ ਮੁੰਡੇ ਮੁੱਕ ਗਏ

ਸੋਹਣੇ ਹੋਣ ਚਾਹੇ ਲਖ ਸੋਹਣੇ
ਮੇਰੀ ਸਰਕਾਰ ਜਿਨ੍ਹਾ ਕੋਈ ਫਬਦਾ ਨਹੀ
ਅਖਾਂ ਰਹਿਣ ਦੇਖਣ ਨੂੰ ਤਰਸ ਦੀਆਂ
ਚੰਦਰਾ ਦਿਲ ਵੀ ਦੇਖ ਰੱਜਦਾ ਨਹੀ

ਗਿੱਦੜ ਨੀ ਖੱੜਦੇ ਮੂਹਰੇ ਬੱਬਰ ਸ਼ੇਰਾਂ ਦੇ
ਲੁੱਟਦੇ ਅਸੀ ਨਜ਼ਾਰੇ ਮਾਲਕ ਦੀਆਂ ਮੇਹਰਾਂ ਨੇ

ਇੱਕ ਬੱਚਾ ਆਪਣੀ ਮਾਂ ਨਾਲ਼ ਲੜ ਕੇ ਘਰੋਂ ਬਾਹਰ ਬੈਠਾ ਸੀ
ਬਾਪੂ ਨੇ ਪੁੱਛਿਆ ਪੁੱਤ ਕੀ ਹੋਇਆ,
ਮੁੰਡਾ :- ਬਾਪੂ........
ਯਾਰ ਤੇਰੀ ਜਨਾਨੀ ਨਾਲ ਨੀ ਹੁਣ ਮੇਰੀ ਨਿਭਣੀ,
ਮੈਨੂੰ ਮੇਰੀ ਆਪਣੀ ਲਿਆ ਦੇ.

ਸੋਹਨੀ ਕੁੜੀ ਦੇਖ ਕੇ ਕਿਸੇ ਕੋਲ ਸਬਰ ਨਹੀ ਹੁੰਦਾ
ਜਿਹੜਾ ਹਰ ਨਾਰ ਤੇ ਮਰੇ ਓਹ ਗਬਰੂ ਨਹੀ ਹੁੰਦਾ

ਜਰੂਰੀ ਨਹੀ ਤੁਹਾਡਾ ਕੁੱਤਾ ਵਫਾਦਾਰ ਨਿਕਲੇ।
ਤੁਹਾਡਾ ਵਫਾਦਾਰ ਵੀ ਕੁੱਤਾ ਨਿਕਲ ਸਕਦਾ ਹੈ।

ਸ਼ੀਸ਼ੇ ਚ ਖੁਦ ਨੂੰ ਦੇਖ ਕੇ ਮਨ ਚ ਖਿਆਲ ਆਉਂਦਾ ਕਿ..
Love ਤਾਂ ਕੀ Arrange Marriage ਦੇ ਵੀ chance ਨੀ ਲੱਗਦੇ ਸਾਲੇ..

ਟੁੱਟ ਗਏ ਯਾਰਾਨੇ ਸਾਡੇ ਬੜੀ ਦੇਰ ਹੋ ਗਈ ਪਰ ਰੂਹਾਂ ਵਾਲ਼ੀ ਸਾਂਝ ਅਜੇ ਰਹਿੰਦੀ ਹੋਵੇਗੀ
ਮਿਲਾਂਗੇ ਜੇ ਮੇਲ ਹੋਇਆ ਅਗਲੇ ਜਨਮ ਗਿੰਦੇ ਝੂਠੀ ਦਿਲ ਨੂੰ ਤਸੱਲੀ ਉਹ ਵੀ ਦਿੰਦੀ ਹੋਵੇਗੀ

ਜਾਂਦੀ ਜਾਂਦੀ ਕਹਿ ਗੲੀ ਜਿੱਤ ਤਾਂ ਤੂੰ ਸਕਦਾ ਨੀ ਹਰ ਜਾਵੇ ਤਾਂ ਚੰਗਾ ਏ
ਜੀ ਸਕੇ ਤਾ ਜੀ ਲਈ ਮੇਰੇ ਬਿਨਾਂ ਪਰ ਜੇ ਮਰ ਜੇ ਤਾਂ ਚੰਗਾ ਏ
er kasz