ਥੋੜੀ ਜਿਹੀ ਨਮਕੀਨ ਹਾਂ ਸਿਰੇ ਦੀ ਹਸੀਨ ਹਾਂ
ਮਾਪਿਆਂ ਦੀ ਲਾਡਲੀ ਹਾਂ ਤੇ ਅੱਤ ਦੀ ਸ਼ੌਕੀਨ ਹਾ

ਜੋ ਦਿਲ ਤੌੜ ਗਈ ਉਹਦੀ ਕੌਈ ਮਜਬੂਰੀ ਹੌਣੀ ਆ
ਲਗਦਾ ਮੌਤ ਤੌ ਪਹਿਲਾ ਮੌਤ ਦੀ ਸਜਾ ਜਰੂਰੀ ਹੌਣੀ ਆ

ਸੋਹਨੀ ਕੁੜੀ ਦੇਖ ਕੇ ਕਿਸੇ ਕੋਲ ਸਬਰ ਨਹੀ ਹੁੰਦਾ
ਜਿਹੜਾ ਹਰ ਨਾਰ ਤੇ ਮਰੇ ਓਹ ਗਬਰੂ ਨਹੀ ਹੁੰਦਾ

ਬੜਾ ਕੁਝ ਏ ਮੇਰੇ ਕੋਲ ਹੁਣ ਨਾ ਬਰਾੜ ਨਰਾਸ਼ ਏ

ਸਭ ਕੁਝ ਮਿਲ ਗਿਆ ਹਾਣਦੀਏ ਬਸ ਇੱਕ ਤੇਰੀ ਤਲਾਸ਼ ਏ

ਜਿੰਦਗੀ ਚ ਗਮ ਯੂਰੋਪ ਦੇ ਮੋਸਮ ਵਰਗਾ ਹੈ,
ਪਤਾ ਨੀ ਲਗਦਾ ਕਦੋ ਆ ਜਾਂਦਾ ਹੈ ਤੇ ਕਦੋ ਚਲਾ ਜਾਂਦਾ ਹੈ.

ਟੌਹਰ ਤਾਂ ਪੰਜਾਬਣ ਦੀ ਪਟਿਆਲਾ ਸ਼ਾਹੀ ਸੂਟ ਚ ਹੀ ਆ
ਉੰਝ ਜੀਨਾ ਸ਼ੀਨਾ ਪਾ ਕੇ ਤਾਂ ਮੰਡੀਰ ਫਿਰਦੀ

ਮੈਂ ਜਿੰਨੀ ਵਾਰੀ ਤੇਰੀ ਤਸਵੀਰ ਵੇਖੀ ਹੋਣੀਂ
ਨੀਂ ਉਨੀ ਵਾਰੀ ਰਾਂਝੇ ਨੇ ਹੀਰ ਨਹੀਂ ਵੇਖੀ ਹੋਣੀਂ

ਮੈ ਪੁੱਛਿਆ ਇੰਨੇ BoyFRienD kYun ਬਣਾਏ ਨੇ
keHnDi ਕਮਲਿਆ ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ

ਅਸੀ ਕਦੇ ਭੇਜੀਏ ਜੇ Msg Pyaar ਦਾ ਝੱਟ ਦੇਣੇ ਆਖ ਦਿੰਦੀ
ਕਮਲੀਏ Kaddde ਤਾਂ ਪੰਜਾਬੀ ਵਿੱਚ Bol ਸਾਨੂੰ ਕੀ Pta ਇਹ ਕੀ ਏ c

ਜਿਸ ਰਿਸ਼ਤੇ ਵਿੱਚ ਵਿਸ਼ਵਾਸ਼ ਤੇ ਵਫਾਦਾਰੀ ਹੋਵੇ
ਉਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀਂ ਪੈਂਦੀ

ਭੂਤਾਂ ਵਾਲੀ ਹਵੇਲੀ ਤੋਂ ਤੇ ㅤㅤㅤ
ਮਾੜੀ ਨੀਅਤ ਵਾਲੀ ਸਹੇਲੀ ਤੋਂ ਜਿੰਨਾ ਦੂਰ ਰਹੋ ਉਨ੍ਹਾਂ ਚੰਗਾ
Er kasz

ਝੌਲੀ ਫੈਲਾ ਫੈਲਾ ਕੇ ਉਸ ਨੂੰ ਮੰਗਿਆ ਸੀ ਰਬ ਤੋ
ਮਗਰ ਉਹ ਉਹਨੂੰ ਮਿਲ ਗਿਆ ਜਿਸਨੇ ਉਸਨੂੰ ਮੰਗਿਆ ਹੀ ਨਹੀ

ਬੰਦੇ ਆਪਾਂ Desi ਆਂ ਪੰਜਾਬੀ ਨਾਲ ਹੀ ਸਾਡਾ Pyar ਏ
ਕੁੜੀ Suit ਵਾਲੀ ਹੀ ਲੈਣੀ ਜਿਹੜੀ ਰੋਬ ਨਾਲ ਕਹੇ ਕਿ ਇਹੀ ਮੇਰਾ ਯਾਰ Aa

ਛੱਡ ਦਿੱਤਾ ਰੋਣਾ ਧੋਣਾ ਹੁਣ ਅਾਪਣੀ ਹੀ ਕਰਾਂਗੇ
ਜਦ ਓਹਨੂੰ ਨੀ ਪਰਵਾਹ ਸਾਡੀ ਫਿਰ ਅਸੀਂ ਵੀ ਕਿਉਂ ਕਰਾਂਗੇ

ਅਜੇ ਦੇਰ ਲੱਗਣੀ ਪਰ ਘੜਾ ਊਣਾ ਅਕਲ ਦਾ ਭਰ ਜਾਣਾ
ਨਾ ਗੁੱਸਾ ਕਰੋ ਮੇਰਾ ਮਿਤਰੋ ਮਰਜਾਣੇ ਨੇ ਇੱਕ ਦਿਨ ਮਰਜਾਣਾ