ਦਾਜ ਮੰਗਣਾ ਮਾੜੀ ਗੱਲ ਆ
ਪਰ ਵਿਆਹ ਵੇਲੇ ਵੱਧ ਤਨਖਾਹ ਜਿਆਦਾ ਜਮੀਨ ਤੇ ਬਾਹਰਲਾ ਮੁੰਡਾ ਸਾਰਿਆਂ ਨੂੰ ਚਾਹੀਦਾ

ਆਪਣੇ ਹਿੱਸੇ ਦੀ ਗਲਤੀ ਕਬੂਲ ਕਰਨ ਨਾਲ ਦੂਸਰੇ ਨੂੰ ਵੀ
ਆਪਣੀ ਕੀਤੀ ਗਲਤੀ ਕਬੂਲ ਕਰਨ ਦਾ ਹੌਸਲਾ ਮਿਲ ਜਾਂਦਾ ਹੈ

ਸਲਾਮਤ ਰਹਿਨ ਉਹ ਲੋਕ ਜਿਹੜੇ ਨਫ਼ਰਤ ਸਾਡੇ ਨਾਲ ਕਰਦੇ ਨੇ
ਪਿਆਰ ਨਹੀ ਤਾ ਨਫ਼ਰਤ ਸਹੀ ਚੱਲੋ ਕੁਝ ਤਾਂ ਦਿਲੋ ਕਰਦੇ ਨੇ

ਦੁਖ ਜੁਦਾਈਆਂ ਦੇ ਬੜੇ ਝੱਲੇ ਰੋਂਦਾ ਹੈ
ਸੰਸਾਰ ਰੱਬਾ ਜਿਹੜਾ ਮਿਲ ਨਹੀ ਸਕਦਾ ਹੁੰਦਾ
ਓਹਦੇ ਨਾਲ ਕਿਓ ਪਿਆਰ ਰੱਬਾ

ਦੁਖ ਜੁਦਾਈਆਂ ਦੇ ਬੜੇ ਝੱਲੇ ਰੋਂਦਾ ਹੈ
ਸੰਸਾਰ ਰੱਬਾ ਜਿਹੜਾ ਮਿਲ ਨਹੀ ਸਕਦਾ ਹੁੰਦਾ
ਓਹਦੇ ਨਾਲ ਕਿਓ ਪਿਆਰ ਰੱਬਾ

ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ
ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ਚ ਹਾਰੇ ਹੁੰਦੇ ਨੇ

ਕੱਚਾ ਘੜਾ ਜੇ ਨਾ ਹੁੰਦਾ ਸੋਹਣੀ ਦਾ ਯਾਰ ਦਾ ਦੀਦਾਰ ਕਰ ਲੈਂਦੀ
ਰੱਬ ਓਹਨੂ ਮਿਲ ਜਾਣਾ ਸੀ ਜੇ ਦਰਿਯਾ ਨੂ ਪਾਰ ਕਰ ਲੈਂਦੀ

ਅੱਖਾਂ ਵਿੱਚ ਹੰਜੂ ਵੀ ਨਹੀ
ਤੇ ਦਿਲੋ ਅਸੀ ਖੁਸ਼ ਵੀ ਨਹੀ.
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀ ਹੁਣ ਤੇਰੇ ਕੁਛ ਵੀ ਨਹੀ .

ਮਰਨਾ ਪਵੇ ਤਾਂ ਕੋਈ ਉਹਨਾਂ ਲਈ ਮਰੇ ਜਿਹੜੇ ਮਨਾਂ ਦੇ ਮਹਿਰਮ ਹੋਣ
ਜਿਹਨਾਂ ਨੇ ਮਨਾਂ ਨੂੰ ਪ੍ਛਾਣਿਆ ਹੀ ਨਾ ਉਨਾਂ ਲਈ ਕੀ ਮਰਨ

ਪੂਰਾ ਬੁੱਕਦਾ ਐ ਜੱਟ 14 ਕਿਲਿਆਂ ਦਾ ਟੱਕ ਆਉਦੇ ਸਾਕ ਨੇ ਬੜੇ
ਐਨੀ ਮਹਿੰਗੀ ਨੀ ਰਕਾਨੇ ਤੇਰੀ ਯਾਰੀ ਜੋ ਕਰਾਦੂ ਹੱਥ ਯਾਰ ਦੇ ਖੜੇ

ਜੋ ਮੈਂਨੂ ਹਮੇਸਾ ਕਹਿਂਦੀ ਹੁਂਦੀ ਸੀ ਕਿ ਤੇਰੇ ਜਾਣ ਤੋਂ ਬਾਦ ਮੈਂ ਮਰ ਜਾਂਵਂਗੀ
ਅੱਜ ਕਿਸੇ ਹੋਰ ਨਾਲ ੳਹ ਆਹੀ ਵਾਅਦੇ ਕਰਨ ਚ busy ਆ

ਰੱਬਾ ਵੇਖੀ ਇਸਕ ਨਾ ਕਰੀ ਨਹੀਂ ਤਾਂ ਤੂੰ ਪਛਤਾਵੇਗਾ
ਅਸੀਂ ਮਰਕੇ ਤੇਰੇ ਕੋਲ ਅਾ ਜਾਵਾਂਗੇ ਪਰ ਇਹ ਦੱਸ ਤੂੰ ਕਿੱਥੇ ਜਾਵੇਗਾਂ
er kasz

ਕਿਵੇ ਭੁਲਿਏ ਭੁੱਲ ਨਾ ਹੋਣੀ ਓਹ ਸੀ Sohni ਤੌ ਵੱਧ Sohni ਓਹ
sade ਦਿਲ ਦੀ ਰਾਣੀ ਗੱਲ ਦੀ ਆਖਰ ਕਹਿ ਗਏ
ਓ ਦੇਸੀ ਮੇਰੀ ਜਾਨ ਨੂੰ ਪਰਦੇਸੀ ਬਾਬੂ ਲੇ ਗਏ

ਪਿਆਰ ਵੀ ਕਮਾਲ ਦਾ ਅਹਿਸਾਸ ਹੁੰਦਾ ਹੈ
ਕਦੋਂ ਹੁੰਦਾ ਪਤਾ ਹੀ ਨਹੀਂ ਲਗਦਾ ਤੇ
ਜਦੋਂ ਹੋ ਜਾਂਦਾ ਤਾਂ ਸਾਰਾ ਜੱਗ ਸੋਹਣਾ ਸੋਹਣਾ ਲਗਦਾ ਹੈ

ਜਿਸ ਦਿਲ ਦੇ ਅੰਦਰ ਵੱਸਦੀ ਤੂੰ ਉਸਦੇ ਟੁਕੜੇ ਕਿੰਝ ਹੋਣ ਦਿਆ
ਜਿਨ੍ਹਾਂ ਅੱਖੀਆ ਚ ਤੂੰ ਵੱਸਦੀ ਆ ਦੱਸ ਉਹਨਾ ਅੱਖੀਆ ਨੂੰ ਕਿੱਦਾਂ ਰੋਣ ਦਿਆ